Category: Uncategorized

ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਨੇ 6 ਮਹੀਨਿਆਂ ਦੇ ਅੰਦਰ ਇੱਕ ਨਵਾਂ ਅਤਿ-ਆਧੁਨਿਕ ‘ਦਰਸ਼ਨ ਸਥਾਨ’ ਬਣਾਉਣ ਦੀ ਯੋਜਨਾ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ…

ਇਹ ਹਨ ਭਾਈ ਗੁਰਪ੍ਰੀਤ ਸਿੰਘ ਖਾਲਸਾ ਜਿੰਨਾ ਨੇ ਜੇਲ਼ ਚ ਰਹਿੰਦੇ ਹੋਏ B.A ਦੀ ਪੜਾਈ ਪੂਰੀ ਕੀਤੀ ਹੈ। ਭਾਈ ਸਾਹਿਬ ਪਿੱਛਲੇ 7 ਸਾਲ ਤੋ ਜੇਲ੍ਹ ਵਿੱਚ ਬੰਦ ਹਨ। ਇਹਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਦੋਸ਼ੀ ਦਾ ਸੋਧਾ ਲਗਾਇਆ ਸੀ। ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਪੈਰੋਲ ‘ਤੇ ਰਿਹਾਈ ਦਾ ਹੱਕ ਨਹੀਂ ਦਿੱਤਾ ਜਾ ਰਿਹਾ।

ਗੁਰੂ ਅੰਗਦ ਦੇਵ ਜੀ

(ਸੰਮਤ ੧੫੬੧-੧੬੦੯ ਸੰਨ ੧੫੦੪-੧੫੫੨)(ਬੇਨਤੀ – ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ । ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ…

News You Missed