ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ SGPC ਵਲੋਂ ਸੇਵਾਦਾਰਾਂ ਦੇ ਮੋਬਇਲ ਫੋਨ ਤੇ ਪਾਬੰਦੀ ਲਗਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਹੁਣ ਸੇਵਾਦਾਰ ਵਾਕੀ-ਟਾਕੀ ਦੀ ਵਰਤੋਂ ਕਰ ਸਕਣਗੇ। ਜਿਸ ਨਾਲ ਇਕ ਸੇਵਾਦਾਰ ਵਲੋਂ ਵਾਕੀ-ਟਾਕੀ ਰਾਹੀਂ ਕੀਤੀ ਗੱਲ ਬਾਕੀ ਸਾਰੇ ਸੇਵਾਦਾਰਾਂ ਨੂੰ ਸੁਣਾਈ ਦੇਵੇਗੀ।

Leave a Reply

Your email address will not be published. Required fields are marked *

News You Missed