ਕਿਸੇ ਦੇ ਹੱਥ ਖ਼ਾਲਸਈ ਨਿਸ਼ਾਨ ਨਹੀਂ ਸੀ… ਕੋਈ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਸੀ ਕਰ ਰਿਹਾ….ਕੋਈ ਘੋੜ ਚੜ੍ਹਿਆ ਨਿਹੰਗ ਸਿੰਘ ਵੀ ਨਹੀਂ ਸੀ ਪਰ ਫੇਰ ਵੀ ਖੂਨ ਤਾਂ ਸਿੱਖਾਂ ਦਾ ਹੀ ਡੁੱਲਾ…ਕਿਸਾਨੀ ਸੰਘਰਸ਼ ਦੇ ਤਾਕਤਵਰ ਕੇਂਦਰ ਦਿੱਲੀ ਨੂੰ ਲਾਵਾਰਿਸ ਛੱਡ ਹੁਣ ਡੀ. ਸੀ ਦਫ਼ਤਰਾਂ ਦੇ ਘਿਰਾਓ ਦੇ ਸੱਦੇ ਤਾਂ ਲੋਕ ਵਿਖਾਵਾ ਹੀ ਲੱਗਦਾ…ਪਰ ਗਇਆਂ ਨੂੰ ਕੌਣ ਮੋੜ ਲਿਆਵੇ….