ਜਿਸ ਰਾਜ ਵਿੱਚ ਲੋਕਾਂ ਨੂੰ ਮਾਮੂਲੀ ਗੱਲ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਂਦਾ ਹੈ, ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਸੰਗੀਨ ਜੁਰਮ ਕਰਨ ਦੇ ਬਾਵਜੂਦ ਅਜੇ ਬਾਹਰ ਹੈ, ਮੰਤਰੀ ਦਾ ਅਸਤੀਫਾ ਅਜੇ ਤੱਕ ਨਹੀਂ ਲਿਆ ਗਿਆ ਹੈਜਿਹੜੇ ਲੋਕਾਂ ਨੇ ਕਿਸਾਨਾਂ ਉੱਤੇ ਗੱਡੀ ਚੜਾਈ ਸੀ ਉਨ੍ਹਾਂ ਨੂੰ ਧਾਰਾ 302 ਦੇ ਤਹਿਤ ਤੁਰੰਤ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਮੌਜੂਦਾ ਸਰਕਾਰ ਹਿਟਲਰਵਾਦ ਦੇ ਸਮੇਂ ਨੂੰ ਯਾਦ ਕਰਵਾ ਰਹੀ ਹੈ ਕਿ ਜੇ ਤੁਸੀਂ ਉਨ੍ਹਾਂ ਨਾਲ ਸਹਿਮਤ ਨਹੀਂ ਹੋ ਤਾਂ ਤੁਹਾਡੇ ਉੱਤੇ ਕਾਰ ਚੜ੍ਹਾਈ ਜਾਵੇਗੀ ਜਾਂ ਪੁਲਿਸ ਕੋਲੋਂ ਗੋਲੀ ਮਰਵਾ ਦਿੱਤੀ ਜਾਵੇਗੀ…ਇਹ ਅਸਲੀ ਰਾਸ਼ਟਰਵਾਦ ਹੈ……..