ਕਸ਼ਮੀਰ ਦੇ ਸਿੱਖਾਂ ਵਲੋਂ ਸਤਿੰਦਰ ਕੌਰ ਦੇ ਕਤਲ ਦੇ ਵਿਰੋਧ ਵਜੋਂ ਕੀਤਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਓਹਨਾ ਦਾ ਸਾਫ ਕਹਿਣਾ ਹੈ ਕਿ ਕਿਸੀ ਸਾਜ਼ਸ਼ ਦੇ ਤਹਿਤ ਸਿੱਖਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੂਰੈ ਕਸ਼ਮੀਰ ਵਿਚ ਵੱਖ ਵੱਖ ਧਿਰਾਂ ਵਲੋਂ ਇਸ ਕਤਲ ਦੀ ਨਿੰਦਾ ਕੀਤੀ ਜਾ ਰਹੀ ਹੈ , ਇਥੇ ਦਾਸ ਦੇਈਏ ਕਿ ਬੀਬੀ ਸਤਿੰਦਰ ਕੌਰ ਵਲੋਂ ਆਪਣੀ ਤਨਖਵਾ ਦਾ ਅੱਧਾ ਹਿੱਸਾ ਯਤੀਮ ਬੱਚਿਆਂ ਤੇ ਖਰਚ ਕੀਤਾ ਜਾਂਦਾ ਸੀ ਅਤੇ ਓਹਨਾ ਨੇ ਇਕ ਯਤੀਮ ਮੁਸਲਮ ਬੱਚੇ ਨੂੰ ਗੋਦ ਵੀ ਲਿਤਾਹੋਇਆ ਸੀ .

Leave a Reply

Your email address will not be published. Required fields are marked *

News You Missed