ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਨਿਰੰਤਰ ਸੰਪਰਕ ਮਿਲਵਰਤਣ ਅਤੇ ਕੌਮੀ ਮਦਦ ਬਣਾਈ ਰੱਖਣ ਲਈ ਸਮੂਹ ਗੁਰਦੁਵਾਰਾ ਸਹਿਬਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਪੰਜੀਕਰਣ/ ਰਜਿਸਟ੍ਰੇਸ਼ਨ ਸ਼ੁਰੂ
ਮਿਤੀ 1 ਅਕਤੂਬਰ 2021 ਤੋਂ 30 ਨਵੰਬਰ 2021 ਤੱਕ
ਰਜਿਸਟ੍ਰੇਸ਼ਨ ਲਈ ਹੇਠ ਲਿਖੇ ਲਿੰਕ ਤੇ ਫਾਰਮ ਭਰਿਆ ਜਾ ਸਕਦਾ ਹੈ
www.sgpcamritsar.org
Form Link: https://forms.gle/J41ecZtT3Za7c7dX6
ਕੋਈ ਵੀ ਰਜਿਸਟ੍ਰੇਸ਼ਨ ਫੀਸ ਨਹੀਂ ਹੈ।
ਸੰਪਰਕ: ਸਕੱਤਰੇਤ, ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਸਾਹਿਬ
email: akaltakhatsahib84@gmail.com ph: +91-183-2540820
