ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਬਣੇਗੀ ਜਗਮੀਤ ਸਿੰਘ ਦੀ ਸਰਕਾਰ


Published On: 26 October, 2020

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ NDP ਨੂੰ ਸਪੱਸ਼ਟ ਬਹੁਮਤ। ਸਰਕਾਰ ਬਣਾਏਗੀ ਜਗਮੀਤ ਸਿੰਘ ਦੀ ਪਾਰਟੀ । ਟੋਟਲ 87 ਸੀਟਾਂ ਵਿਚੋਂ 55 ਸੀਟਾਂ ਜਿੱਤ ਕੇ 1996 ਤੋਂ ਬਾਅਦ ਸਪੱਸ਼ਟ ਬਹੁਮਤ ਹਾਸਲ ਕੀਤਾ ।


Location: ਕੈਨੇਡਾMore Content In This Section