ਪੱਛਮ ਬੰਗਾਲ ਦੀ ਰਾਜਨੀਤੀ ਦਾ ਸਿੱਖ ਹੀਰਾ ਸਰਦਾਰ ਗਿਆਨ ਸਿੰਘ ਬੇਸ਼ੱਕ ਅੱਜ ਦੁਨੀਆਂ ਵਿਚ ਨਹੀਂ ਮਗਰ ਮਿਸਾਲੀ ਪਹਿਚਾਣ ਬਣਾਈ


Published On: 29 October, 2020

ਇਹ ਨੇ ਸਰਦਾਰ ਗਿਆਨ ਸਿੰਘ ਜੀ ' ਸੋਹਣਪਾਲ '. ਜਿੰਨਾ ਦੀ 8ਅਗਸਤ 2017 ਨੂੰ ਡੈੱਥ ਹੋ ਚੁੱਕੀ ਹੈ।,ਉਮਰ : 91 ਸਾਲ. ਲਗਾਤਾਰ 10 ਬਾਰ ਵਿਧਾਇਕ ਬਣੇ ।ਇਹ ਸਰਦਾਰ ਜੀ ਪੰਜਾਬ ਤੋਂ ਨਹੀਂ ਬੰਗਾਲ ਤੋਂ ਨੇ. ਪੱਛਮੀ ਬੰਗਾਲ ਦੀ ਖੜਕਪੁਰ ਸਦਰ ਸੀਟ ਤੋਂ ਜਿਥੇ 5 ਹਜ਼ਾਰ ਤੋਂ ਵੀ ਘੱਟ ਸਿੱਖ ਰਹਿੰਦੇ ਨੇ. ਪੂਰਾ ਇਲਾਕਾ ਇੰਨਾ ਨੂੰ ਚਾਚਾ ਜੀ ਕਹਿੰਦਾ ਸੀ. 1969 ਤੋਂ ਲਗਾਤਾਰ ਵਿਧਾਇਕ ਬਣਦੇ ਰਹੇ . ਪਿਛਲਾ ਚੁਣਾਵ 32 ਹਜ਼ਾਰ ਵੋਟਾਂ ਤੋਂ ਜਿੱਤੇ ਸੀ। ਇਸ ਬਾਰ ਇਲੈਕਸ਼ਨ ਨਹੀਂ ਲੜਨਾ ਚਾਉਂਦੇ ਸੀ, ਪਰ ਫਿਰ ਵੀ ਜਨਤਾ ਅਤੇ ਆਪਣੇ ਪਿਆਰ ਕਰਨ ਵਾਲੇ ਸਮਰਥਕਾਂ ਦੀ ਜਿਦ ਅੱਗੇ ਝੁਕ ਗਏ . ਇਹ ਬੰਗਾਲ ਵਿਧਾਨਸਭਾ ਦੇ ਸਪਿਕਰ, ਜੇਲ ਮਨਿਸਟਰ, ਤੇ ਸੰਸਦ ਕਿਰਿਆ ਮੰਤਰੀ ਵੀ ਰਹਿ ਚੁੱਕੇ ਨੇ. ਇੰਨਾ ਲੰਬਾ ਸਮਾਂ ਰਾਜਨੀਤੀ ਚ ਹੋਣ ਤੋਂ ਬਾਵਜੂਦ ਵੀ, ਇੰਨਾ ਦੇ ਮੱਥੇ ਇਕ ਰੁਪਏ ਦੀ ਵੀ ਹੇਰਾ ਫੇਰੀ ਦਾ ਦਾਗ ਨਹੀਂ ਸੀ


Location: ਪੱਛਮ ਬੰਗਾਲMore Content In This Section