ਸਰੰਦਾ


Published On: 16 October, 2020

ਬਾਬਾ ਸ਼ਾਮ ਸਿੰਘ ਜੀ ਸਰੰਦੇ ਨਾਲ ਜਿੰਨਾ ਸੱਤਰ ਸਾਲ ਸਰੰਦੇ ਸਾਜ਼ ਨਾਲ ਕੀਰਤਨ ਕੀਤਾ ਉਮਰ 1803 ਤੋਂ 1926 ਦੂਸਰਾ ਅਧੁਨਿਕ ਸਰੰਦਾ ਜਿਸਦਾ ਢਿੱਡ ਸਰੰਦੇ ਦਾ ਤੇ ਉੱਪਰਲਾ ਹਿੱਸਾ ਸਰੰਗੀ ਦਾ ..... ਬਾਬਾ ਸ਼ਾਮ ਸਿੰਘ ਜੀ ਦੇ ਹੱਥ ਗੁਰੂ ਸਾਹਿਬ ਜੀ ਦੇ ਦਿੱਤੇ ਰੂਪ ਵਾਲਾ ਸਰੰਦਾ ਹੈ ਜਿਸਦੀ ਡਾਂਟ ਛੋਟੀ ਇਹ ਚਾਰ ਤੰਦੀਆਂ ਤੇ ਵੱਜਦਾ ਹੈ।


Location: ਪੰਜਾਬ

Tags: #SrandaMore Content In This Section