ਆ ਤੇ ਹੱਦ ਹੋ ਗਈਆਪ ਜੀ ਦੇ ਸ਼ਹਿਰ ਦੇ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਅੱਜ ਇਕ ਨਾਈ ਦੀ ਦੁਕਾਨ ਦਾ ਉਦਘਾਟਨ ਕਰਕੇ ਆਏ ਹਨ। ਇੰਨਾ ਨਿਘਾਰ ਆ ਗਿਆ ਹੈ ਸਾਡੇ ਲੋਕਾਂ ਚ, ਅਸਲ ਕਾਰਨ ਆ ਹੀ ਹੈ, ਜੋ ਥਾਂ ਥਾਂ ਤੇ ਇੰਨੀ ਬੇਅਦਬੀਆਂ ਹੋਣ ਲੱਗ ਗਈਆਂ ਹਨ। ਹੁਣ ਵੀ ਇਸ ਦਾ ਹੱਲ ਕਰ ਲਓ। ਕੀ ਪਤਾ ਮਹਾਰਾਜ ਸਾਨੂੰ ਸਭ ਨੂੰ ਬਕਸ਼ ਦੇਣ।

Leave a Reply

Your email address will not be published. Required fields are marked *

News You Missed